ਬੰਦ ਕਰੋ

ਪ੍ਰਸ਼ਾਸਕੀ ਪ੍ਰਬੰਧਨ

 

 

ਪ੍ਰਸ਼ਾਸਕੀ ਤੌਰ ਤੇ ਜ਼ਿਲ੍ਹੇ ਨੂੰ ਚਾਰ ਸਬ ਡਵੀਜ਼ਨ \ ਤਹਿਸੀਲ ਜਿਵੇਂ ਕਿ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਅਤੇ ਫਗਵਾੜਾ ਵਿਚ ਵੰਡਿਆ ਗਿਆ ਹੈ. ਕਪੂਰਥਲਾ ਕਸਬਾ ਜ਼ਿਲ੍ਹਾ ਦਾ ਮੁੱਖ ਦਫਤਰ ਹੈ. 537 ਪੰਚਾਇਤਾਂ ਅਤੇ 6 ਨਗਰ ਹਨ | ਪਿੰਡਾਂ ਨੂ ਕਪੂਰਥਲਾ, ਨਡਾਲਾ, ਸੁਲਤਾਨਪੁਰ ਲੋਧੀ, ਢਿਲਵਾਂ ਅਤੇ ਫਗਵਾੜਾ ਵਿਖੇ ਹੈੱਡਕੁਆਰਟਰਾਂ ਦੇ ਨਾਲ 5 ਕਮਿਊਨਿਟੀ ਡਿਵੈਲਪਮੈਂਟ ਬਲਾਕਾਂ ਦੁਆਰਾ ਕਵਰ ਕੀਤਾ ਗਿਆ ਹੈ.