ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ- II
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 2 ਸਕੀਮ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੈਨਯੋਰਸ਼ਿਪ ਮੰਤਰਾਲੇ ਦੀ ਪ੍ਰਮੁੱਖ ਸਕੀਮ ਹੈ| ਇਸ ਸਕੀਮ ਵਿੱਚ, ਕਿਸੇ ਵੀ ਬੇਰੁਜ਼ਗਾਰ ਨੌਜਵਾਨ ਜਾਂ, ਸਕੂਲ / ਕਾਲਜ ਦੇ ਡਰਾਪ-ਆਊਟ, ਆਪਣੇ ਸ਼ਹਿਰੀ / ਪੇਂਡੂ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਹੁਨਰ ਸਿਖਲਾਈ ਪ੍ਰਾਪਤ ਕਰ ਸਕਦੇ ਹਨ|
ਲਾਭ-ਪਾਤਰ:
ਸ਼ਹਿਰੀ / ਦਿਹਾਤੀ ਵਿਦਿਆਰਥੀ ਹੁਨਰ ਵਿਕਾਸ
ਲਾਭ:
ਮੁਫਤ ਸਿਖਲਾਈ ਅਤੇ ਰੁਜ਼ਗਾਰ