ਬੰਦ ਕਰੋ

ਸਾਹਸੀ ਕਾਰਨਾਮੇ

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ

ਇਹ ਬੱਚਿਆਂ, ਨੌਜਵਾਨਾਂ ਲਈ ਵਧੀਆ ਸਥਾਨ ਹੈ ਇਸ ਵਿੱਚ ਸਪੇਸ ਥੀਏਟਰ, ਡਿਜ਼ੀਟਲ ਪਲੈਨੀਟੇਰੀਅਮ, ਲੇਜ਼ਰ ਥੀਏਟਰ, 3 ਡੀ ਥੀਏਟਰ, ਫਲਾਇਟ ਸਿਮੂਲੇਟਰ, ਕਲੈਪਿਟ ਚੇਂਜ ਥੀਏਟਰ, ਭੂਚਾਲ ਸਿਮੂਲੇਟਰ ਸਪੇਸ,ਹੈਲਥ ਗੈਲਰੀ, ਸਪੋਰਟਸ ਸਾਇੰਸ, ਵਰਚੂਅਲ ਰਿਆਲਟੀ, ਫਨ ਸਾਇੰਸ, ਡਾਇਨੋਸੌਰਸ ਪਾਰਕ, ​​ਲਾਈਫ ਥਰੂ ਏਜਜ਼, ਡਿਫੈਂਸ ਗੈਲਰੀ, ਮੋਬਾਈਲ ਸਾਇੰਸ ਬੱਸ ਆਦਿ ਦੇਖਣ ਯੋਗ ਚੀਜਾਂ ਹਨ।

ਹੋਰ ਜਾਣਕਾਰੀ:-  ਸਾਇੰਸ ਸਿਟੀ ਕਪੂਰਥਲਾ