ਬੰਦ ਕਰੋ

ਰੋਜ਼ਗਾਰ ਨੋਟਿਸ

ਰੋਜ਼ਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਸਰਕਾਰ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵੱਲੋਂ ਹੇਠ ਲਿਖਿਆ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ:-

1. ਪ੍ਰਾਈਵੇਟ ਖੇਤਰ ਵਿੱਚ ਨੌਕਰੀ (ਪਲੇਸਮੈਂਟ ਕੈਂਪ)।

2. ਸਵੈ-ਰੋਜ਼ਗਾਰ ( ਆਪਣਾ ਕੰਮ ਸ਼ੁਰੂ ਕਰਨ ਲਈ ਲੋਨ Facilitation ) ।

3. ਸਕਿੱਲ ਟੇ੍ਨਿੰਗ ।

4. ਕਰੀਅਰ ਗਾਈਡੈਂਸ ।

ਚਾਹਵਾਨ ਨੌਜਵਾਨ ਉਪਰੋਕਤ ਸੇਵਾਵਾਂ ਦਾ ਲਾਭ ਲੈਣ ਲਈ ਅੱਜ ਹੀ ਹੇਠਾ ਦਿੱਤੇ ਲਿੰਕ ਤੇ ਰਜਿਸਟਰ ਕਰਨ:-

https://www.pgrkam.com/signup?type=1

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਦੇ ਹੈਲਪਲਾਈ ਨੰਬਰ 98882-19247 ਤੇ ਸੰਪਰਕ ਕਰੋ ਅਤੇ ਸੋਸ਼ਲ ਮੀਡਿਆ ਪੇਜ ਨੂੰ ਫੋਲੋ ਕਰਨ :-

1. ਫੇਸਬੁੱਕ : https://www.facebook.com/dbee.kapurthala?mibextid=2JQ9oc

2. ਇੰਸਟਾਗ੍ਰਾਮ : https://instagram.com/dbeekpt?igshid=OGQ5ZDc2ODk2ZA==