ਬੰਦ ਕਰੋ

ਚੋਣ ਹਲਕੇ

ਕਪੂਰਥਲਾ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ| ਇਸ ਕੋਲ ਕੁੱਲ 4 ਵਿਧਾਨ ਸਭਾ ਹਲਕੇ ਹਨ|

ਕਪੂਰਥਲਾ:

ਕਪੂਰਥਲਾ ਦਾ ਹਲਕਾ ਨੰਬਰ 27 ਹੈ ਅਤੇ ਇਹ ਖਡੂਰ ਸਾਹਿਬ ਲੋਕ ਸਭਾ ਚੋਣ ਖੇਤਰ ਦੇ ਅਧੀਨ ਆਉਂਦੀ ਹੈ. ਰਾਣਾ ਗੁਰਜੀਤ ਸਿੰਘ ਇਸ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਜੋ ਕਾਂਗਰਸ ਨਾਲ ਜੁੜਿਆ ਹੋਇਆ ਹੈ |

ਸੁਲਤਾਨਪੁਰ ਲੋਧੀ:

ਸੁਲਤਾਨਪੁਰ ਲੋਧੀ ਦਾ ਹਲਕਾ ਨੰਬਰ 28 ਹੈ ਅਤੇ ਇਹ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਅਧੀਨ ਆਉਂਦੀ ਹੈ. ਨਵਤੇਜ ਸਿੰਘ ਚੀਮਾ ਇਸ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਜੋ ਕਾਂਗਰਸ ਨਾਲ ਜੁੜਿਆ ਹੋਇਆ ਹੈ |

ਫਗਵਾੜਾ:

ਫਗਵਾੜਾ ਦਾ ਹਲਕਾ ਨੰਬਰ 29 ਹੈ ਅਤੇ ਇਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ. ਸੋਮ ਪ੍ਰਕਾਸ਼, ਇਸ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਜੋ ਭਾਜਪਾ ਨਾਲ ਜੁੜਿਆ ਹੋਇਆ ਹੈ|

ਭੁਲੱਥ:

ਭੁਲੱਥ ਦਾ ਹਲਕਾ ਨੰਬਰ 26 ਹੈ ਅਤੇ ਇਹ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ. ਸੁਖਪਾਲ ਸਿੰਘ ਖਹਿਰਾ ਇਸ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਹਨ, ਜੋ ਆਪ ਦੇ ਨਾਲ ਜੁੜੇ ਹੋਏ ਹਨ |